• globalnewsnetin

103 Nirankari devotees donate blood,103 निरंकारी श्रद्धालुओं ने किया रक्तदान,103 ਨਿਰੰਕਾਰੀ ਸ਼ਰੱਧਾਲੁਆਂ


Chandigarh, (Aditi) Sant Nirankari Mission is a Mission of spirituality where human beings are given the introduction to the Almighty; the God-knowledge motivates them to tread a path of devotion, and inspires them to work selflessly towards the welfare of humanity. Sant Nirankari Mission’s Blood Donation Drive has been continuously going on since 1986, and now during the corona virus pandemic, the Mission has given every bit of service to meet the shortage of blood, through its constant blood donation drives. In this series, with the blessings of Satguru Mata Sudiksha Ji Maharaj, the area Sector 45 Chandigarh organised a Blood Donation Camp at Sant Nirankari Satsang Bhawan Sector 30 Chandigarh. In this camp, 103 devotees donated blood. The camp was inaugurated by Shri Navneeet Pathak Ji, Sanyojak, Branch Chandigarh. During the inaugural address, Shri Pathak Ji said where the entire world is fighting a war against the corona virus pandemic; the Nirankari Mission is striving hard towards meeting the shortage of blood supply in blood banks, for its service to the humanity. Satguru Mata Sudiksha Ji Maharaj constantly drives home the message of Baba Hardev Singh Ji Maharaj that ‘human blood should flow in veins, not in drains’ and motivates humanity towards this cause. Shri N.K. Gupta Ji Mukhi, Area Sector 45 said that the donors were fully followed the rules of social distancing and others norms during this blood donation camp devotees donated blood with true devotion. Shri Gupta Ji also thanked Sanyojak Chandigarh, Khetria Sanchalak, Mukhis from all areas, all Sewadal Sanchalaks, donors, and foremost, the team of doctors and paramedics from P.G.I.M.E.R.

सन्त निरंकारी मिशन आध्यात्मिकता का मिशन है जहां इंसान को इस प्रभु परमात्मा का साक्षात्कार करवा कर भक्ति मार्ग पर चलने की प्ररेणा दी जाती हैै वहीं साथ में सन्त निरंकारी मिशन मानवता की सेवा में भी अग्रसर है।

निरंकारी मिशन में रक्तदान शिविर की लड़ी 1986 से निरन्तर जारी है और अब कोरोना काल के चलते जहां रक्त की कमी है वहीं मिशन इसमें योगदान के लिए और भी सक्रिय हो गया है। इसी लड़ी में सतगुरु माता सुदीक्षा जी महाराज के आशीर्वाद से आज संत निरंकारी सत्संग भवन सैक्टर 30 में एरिया सैक्टर 45 चंडीगढ के रक्तदान शिविर का आयोजन किया। इस कैम्प में 103 निरंकारी श्रद्धालुओं ने रक्तदान किया।

इस शिविर का उद्घाटन श्री नवनीत पाठक जी संयोजक ब्रांच चण्डीगढ ने अपने कर कमलो द्वारा किया। उन्होंने कहा कि आज जहाँ सारा संसार करोना नामक महामारी के साथ जूझ रहा है वहीं निरंकारी मिशन रक्तदान शिविरों के द्वारा ब्लड बैंको में रक्त की कमी को पूरा करके मानवता की भलाई में अपना योगदान दे रहा है। सत्गुरू माता सुदीक्षा जी महाराज निरन्तर बाबा हरदेव सिहं जी महाराज के संदेश “मानव रक्त नालियों में नही नाडियों में बहना चाहिए” को निरन्तर मानवमात्र के लिए जीवन जीने की प्रेरणा दे रहे हैं।

एरिया सैक्टर 45 के मुखी श्री एन0 के0 गुप्ता जी ने बताया कि इस कैम्प में रक्तदाताओं ने सोशल डिस्टैंसिंग को बाखुबी निभाया और श्रद्धाभाव के साथ रक्तदान किया साथ ही उन्होंने चंडीगढ के़ संयोजक, क्षेत्रीय संचालक, एरिया के सभी मुखी, सेवादल के संचालकों, रक्त दाताओं और पी0 जी0 आई0 चंडीगढ़ के डॉक्टरों की टीम व गणमान्य सज्जणों का धन्यवाद किया।


ਸੰਤ ਨਿਰੰਕਾਰੀ ਮਿਸ਼ਨ ਅਧਿਆਤਮਕਤਾ ਦਾ ਮਿਸ਼ਨ ਹੈ ਜਿੱਥੇ ਇਨਸਾਨ ਨੂੰ ਇਸ ਪ੍ਰਭੂ ਪ੍ਰਮਾਤਮਾ ਦੇ ਦਰਸ਼ਨ ਕਰਵਾ ਕੇ ਭਗਤੀ ਮਾਰਗ ਉੱਤੇ ਚਲਣ ਦੀ ਪ੍ਰਰੇਣਾ ਦਿੱਤੀ ਜਾਂਦੀ ਹੈੈ। ਉਥੇ ਨਾਲ ਹੀ ਸੰਤ ਨਿਰੰਕਾਰੀ ਮਿਸ਼ਨ ਮਾਨਵਤਾ ਦੀ ਸੇਵਾ ਵਿੱਚ ਵੀ ਮੂਹਰੇ ਹੈ।

ਨਿਰੰਕਾਰੀ ਮਿਸ਼ਨ ਵਿੱਚ ਖੂਨਦਾਨ ਕੈਂਪਾ ਦੀ ਲੜੀ 1986 ਤੋਂ ਨਿਰੰਤਰ ਜਾਰੀ ਹੈ ਅਤੇ ਹੁਣ ਕੋਰੋਨਾ ਕਾਲ ਦੇ ਚਲਦੇ ਜਿੱਥੇ ਖੂਨ ਦੀ ਘਾਟ ਹੋ ਜਾਂਦੀ ਹੈ ਉਥੇ ਹੀ ਮਿਸ਼ਨ ਇਸ ਵਿੱਚ ਵਧੇਰੇ ਯੋਗਦਾਨ ਦੇਣ ਲਈ ਹੋਰ ਵੀ ਸਰਗਰਮ ਹੋ ਗਿਆ ਹੈ ।

ਇਸ ਲੜੀ ਵਿੱਚ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਅੱਜ ਸੰਤ ਨਿਰੰਕਾਰੀ ਸਤਸੰਗ ਭਵਨ ਸੈਕਟਰ 30 ਵਿੱਚ ਏਰਿਆ ਸੈਕਟਰ 45 ਚੰਡੀਗੜ ਦੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈੰਪ ਵਿੱਚ 103 ਨਿਰੰਕਾਰੀ ਸ਼ਰੱਧਾਲੁਆਂ ਨੇ ਖੂਨਦਾਨ ਕੀਤਾ ।

ਇਸ ਕੈਂਪ ਦਾ ਉਦਘਾਟਨ ਸ਼੍ਰੀ ਨਵਨੀਤ ਪਾਠਕ ਜੀ ਸੰਯੋਜਕ ਬ੍ਰਾਂਚ ਚੰਡੀਗੜ ਨੇ ਆਪਣੇ ਕਰ ਕਮਲਾਂ ਦੁਆਰਾ ਕੀਤਾ। ਉਨ੍ਹਾਂਨੇ ਕਿਹਾ ਕਿ ਅੱਜ ਜਿੱਥੇ ਸਾਰਾ ਸੰਸਾਰ ਕਰੋਨਾ ਨਾਮਕ ਮਹਾਮਾਰੀ ਦੇ ਨਾਲ ਜੂਝ ਰਿਹਾ ਹੈ ਉਥੇ ਹੀ ਨਿਰੰਕਾਰੀ ਮਿਸ਼ਨ ਖੂਨਦਾਨ ਕੈਂਪਾ ਦੁਆਰਾ ਬਲਡ ਬੈਂਕਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਕੇ ਮਾਨਵਤਾ ਦੀ ਭਲਾਈ ਵਿੱਚ ਆਪਣਾ ਯੋਗਦਾਨ ਦੇ ਰਿਹੇ ਹੈ। ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਨਿਰੰਤਰ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਸੰਦੇਸ਼ “ਇਨਸਾਨੀ ਖੂਨ ਨਾਲੀਆਂ ਵਿੱਚ ਨਹੀ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ” ਨੂੰ ਨਿਰੰਤਰ ਮਾਨਵਮਾਤਰ ਲਈ ਜੀਵਨ ਜੀਣ ਦੀ ਪ੍ਰੇਰਨਾ ਦੇ ਰਹੇ ਹਨ ।


ਏਰਿਆ ਸੈਕਟਰ 45 ਦੇ ਮੁੱਖੀ ਸ਼੍ਰੀ ਏਨ0 ਕੇ 0 ਗੁਪਤਾ ਜੀ ਨੇ ਦੱਸਿਆ ਕਿ ਇਸ ਕੈੰਪ ਵਿੱਚ ਖੂਨਦਾਨੀਆਂ ਨੇ ਸੋਸ਼ਲ ਡਿਸਟੈਂਸਿੰਗ ਨੂੰ ਬਾਖੁਬੀ ਨਿਭਾਇਆ ਅਤੇ ਸ਼ਰੱਧਾਭਾਵ ਦੇ ਨਾਲ ਖੂਨਦਾਨ ਕੀਤਾ ਨਾਲ ਹੀ ਉਨ੍ਹਾਂਨੇ ਚੰਡੀਗੜ ਦੇ ਸੰਯੋਜਕ, ਖੇਤਰੀ ਸੰਚਾਲਕ, ਏਰਿਆ ਦੇ ਸਾਰੇ ਮੁੱਖੀ, ਸੇਵਾਦਲ ਦੇ ਸੰਚਾਲਕਾਂ, ਖੂਨਦਾਨੀਆਂ ਅਤੇ ਪੀ0 ਜੀ0 ਆਈ0 ਚੰਡੀਗੜ ਦੇ ਡਾਕਟਰਾਂ ਦੀ ਟੀਮ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ।


0 comments