• globalnewsnetin

Badal announces 87 member Working Committee of Shiromani Akali Dal,ਬਾਦਲ ਵੱਲੋਂ ਦਲ ਦੀ ਵਰਕਿੰਗ ਕਮੇਟੀ ਦੇ.


3 member Disciplinary Committee led by Jathedar Tota Singh also constituted

Chandigarh, (Gurpreet) : The Shiromani Akali Dal President Mr. Sukhbir Singh Badal today announced 87 member Working Committee of party consisting of senior party leaders.

Mr. Badal also constituted 3 member Disciplinary Committee led by Jathedar Tota Singh. Mr. Gulzar Singh Ranike and Mr. Parkash Chand Garg will be other two members

of the committee.

Disclosing this in a statement released from the party head office here, party Senior Vice President and Spokesman Dr. Daljit Singh Cheema said that party office bearers including Secretary General, Senior Vice President, General Secretary and other office bearers have already been announced. He said that today list of Working Committee members are being released.

Bibi Jagir Kaur, Harsimrat Kaur Badal, Prof. Kirpal Singh Badungar, Bhai Gobind Singh Longowal, Sikander Singh Maluka, Gulzar Singh Ranike, Surjit Singh Rakhra, Avtar Singh Hit, Hira Singh Gabria, Baldev Singh Mann, Manjinder Singh Sirsa, Harmeet Singh Kalka, Bhai Manjit Singh, Veer Singh Lopoke, Capt. Balbir Singh Bath, Mohinder Kaur Josh, Manjit Singh Manna, Bhag Singh Malla, Darshan Singh Shivalik, Jagdeep Singh Nakai, Malkeet Singh AR, Baljit Singh Jalalusma, Amarpal Singh Boney Ajnala, Parmbans Singh Bunty Romana, Kanwarjit Singh Rozi Barkandi, Baldev Singh Khaira, Dilraj Singh Bhunder, Sarbjit Singh Makkar, Harinderpal Singh Chandumajra, SR Kaler, Talbir Singh Gill, Bawa Singh Gumanpura, Darshan Singh Kotfatta,Sant Balbir Singh Ghunas, Joginder Singh Jindu, Didar Singh Bhatti, Harpreet Kaur Mukhmailpur, Dr. Darsha Sukhi, Kulwant Singh Kanta, Satnam Singh Rahi Advocate, Amarjit Singh Chawla, Darbara Singh Guru, Isher Singh Mehraban, Gurpreet Singh Raju Khanna, Suba Singh Badal, Parkash Singh Bhatti, Gurtej Singh Ghuriana, Jagjiwan Singh Khirnian, Satinderjit Singh Manta, Prem Kumar Valecha, Avtar Singh Zeera, Ravi Karan Singh Kahlon, Arvinder Singh Rasulpur, Hardeep Singh Dimpy, Tejinder Singh Middukhera, Alwinderpal Singh Pakhoke, Jarnial Singh Wahad, Harjinder Singh Dhami, Sarbjot Singh Sahbi, Lakhwinder Singh Lakhi Tanda, Seth Satpal Mall, Parmjit Singh Pamma Advocate, Sarwan Singh Kular, Yadwinder Singh Yadu, Balwinder Singh Sandhu, Harbhajan Singh Dang, Vijay Danav, Tirath Singh Mahla, Barjinder Singh Brar, Bhupinder Singh Sahoke, Ranjit Singh Gill, Ajmer Singh Khera, Satbir Singh Khatra, Mohinder Lalwa, Nirmal Singh Hariau, Surjit Singh Garhi, Kabir Dass Nabha, Harpal Juneja, Indermohan Singh Bajaj, Surjit Singh Kohli, Harmohan Singh Sandhu, Mohd Urvais, Vinnerjit Singh Goldy, Rajinder Deepa Sunam, Iqbal Singh Sandhu and Raghujit Singh Virk from Haryana will be members of this Working Committee.

ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿੱਚ 3 ਮੈਬਰੀਂ ਅਨੁਸ਼ਾਸ਼ਨੀ ਕਮੇਟੀ ਦਾ ਵੀ ਐਲਾਨ। -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਵਿਸਥਾਰ ਕਰਦੇ ਹੋਏ ਅੱਜ ਪਾਰਟੀ ਦੇ 87 ਹੋਰ ਸੀਨੀਅਰ ਆਗੂਆਂ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਹੈ। ਇਸਦੇ ਨਾਲ ਹੀ ਸ. ਬਾਦਲ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿੱਚ 3 ਮੈਬਰੀ ਅਨੁਸ਼ਾਸਨੀ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ। ਇਸ ਵਿੱਚ ਸ. ਗੁਲਜਾਰ ਸਿੰਘ ਰਾਣੀਕੇ ਅਤੇ ਸ੍ਰੀ ਪਰਕਾਸ਼ ਚੰਦ ਗਰਗ ਨੂੰ ਵੀ ਸ਼ਾਮਲ ਕੀਤਾ ਗਿਆ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਅਹੁਦੇਦਾਰ ਸਹਿਬਾਨ ਜਿਹਨਾਂ ਵਿੱਚ ਸਕੱਤਰ ਜਨਰਲ, ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰ ਸਹਿਬਾਨ ਸ਼ਾਮਲ ਹਨ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਵਰਕਿੰਗ ਕਮੇਟੀ ਦੀ ਅੱਜ ਜਾਰੀ ਕੀਤੀ ਗਈ ਸੂਚੀ ਹੇਠ ਲਿਖੇ ਅਨੁਸਾਰ ਹੈ :- ਬੀਬੀ ਜਗੀਰ ਕੌਰ, ਬੀਬਾ ਹਰਸਿਮਰਤ ਕੌਰ ਬਾਦਲ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਭਾਈ ਗੋਬਿੰਦ ਸਿੰਘ ਲੋਂਗੋਵਾਲ, ਸ. ਸਿਕੰਦਰ ਸਿੰਘ ਮਲੂੁਕਾ, ਸ. ਗੁਲਜਾਰ ਸਿੰਘ ਰਾਣੀਕੇ, ਸ. ਸੁਰਜੀਤ ਸਿੰਘ ਰੱਖੜਾ, ਸ. ਅਵਤਾਰ ਸਿੰਘ ਹਿੱਤ, ਸ.ਹੀਰਾ ਸਿੰਘ ਗਾਬੜੀਆ, ਸ. ਬਲਦੇਵ ਸਿੰਘ ਮਾਨ, ਸ. ਮਨਜਿੰਦਰ ਸਿੰਘ ਸਿਰਸਾ, ਸ. ਹਰਮੀਤ ਸਿੰਘ ਕਾਲਕਾ ਜੀ, ਭਾਈ ਮਨਜੀਤ ਸਿੰਘ, ਸ. ਵੀਰ ਸਿੰਘ ਲੋਪੋਕੇ, ਕੈਪਟਨ ਬਲਬੀਰ ਸਿੰਘ ਬਾਠ, ਬੀਬੀ ਮਹਿੰਦਰ ਕੌਰ ਜੋਸ਼, ਸ. ਮਨਜੀਤ ਸਿੰਘ ਮੰਨਾ, ਸ. ਭਾਗ ਸਿੰਘ ਮੱਲਾ, ਸ. ਦਰਸ਼ਨ ਸਿੰਘ ਸ਼ਿਵਾਲਿਕ, ਸ. ਜਗਦੀਪ ਸਿੰਘ ਨਕਈ, ਸ. ਮਲਕੀਅਤ ਸਿੰਘ ਏ.ਆਰ, ਸ. ਬਲਜੀਤ ਸਿੰਘ ਜਲਾਲਉਸਮਾਂ, ਸ. ਅਮਰਪਾਲ ਸਿੰਘ ਬੌਨੀ ਅਜਨਾਲਾ, ਸ. ਪਰਮਬੰਸ ਸਿੰਘ ਬੰਟੀ ਰੋਮਾਣਾ, ਸ. ਕੰਵਰਜੀਤ ਸਿੰਘ ਰੋਜੀ ਬਰਕੰਦੀ, ਸ. ਬਲਦੇਵ ਸਿੰਘ ਖਹਿਰਾ, ਸ. ਦਿਲਰਾਜ ਸਿੰਘ ਭੂੰਦੜ, ਸ. ਸਰਬਜੀਤ ਸਿੰਘ ਮੱਕੜ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੀ ਐਸ.ਆਰ. ਕਲੇਰ, ਸ. ਤਲਬੀਰ ਸਿੰਘ ਗਿੱਲ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਦਰਸ਼ਨ ਸਿੰਘ ਕੋਟਫੱਤਾ, ਸੰਤ ਬਲਬੀਰ ਸਿੰਘ ਘੁੰਨਸ, ਸ. ਜੋਗਿੰਦਰ ਸਿੰਘ ਜਿੰਦੂ, ਸ. ਦੀਦਾਰ ਸਿੰਘ ਭੱਟੀ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਡਾ. ਸੁਖਵਿੰਦਰ ਸੁੱਖੀ, ਸ. ਕੁਲਵੰਤ ਸਿੰਘ ਕੰਤਾ, ਸ. ਸਤਨਾਮ ਸਿੰਘ ਰਾਹੀ ਐਡਵੋਕੇਟ, ਸ. ਅਮਰਜੀਤ ਸਿੰਘ ਚਾਵਲਾ, ਸ. ਦਰਬਾਰਾ ਸਿੰਘ ਗੁਰੂ, ਸ. ਈਸ਼ਰ ਸਿੰਘ ਮੇਹਰਬਾਨ, ਸ. ਗੁਰਪ੍ਰੀਤ ਸਿੰਘ ਰਾਜੂਖੰਨਾ, ਸ. ਸੁਬਾ ਸਿੰਘ ਬਾਦਲ, ਸ. ਪਰਕਾਸ਼ ਸਿੰਘ ਭੱਟੀ, ਸ. ਗੁਰਤੇਜ ਸਿੰਘ ਘੁੜਿਆਣਾ, ਸ. ਜਗਜੀਵਨ ਸਿੰਘ ਖੀਰਨੀਆਂ, ਸ. ਸਤਿੰਦਰਜੀਤ ਸਿੰਘ ਮੰਟਾ, ਸ਼੍ਰੀ ਪ੍ਰੇਮ ਕੁਮਾਰ ਵਲੈਚਾ, ਸ. ਅਵਤਾਰ ਸਿੰਘ ਜੀਰਾ, ਸ. ਰਵੀਕਰਨ ਸਿੰਘ ਕਾਹਲੋਂ, ਸ. ਅਰਵਿੰਦਰ ਸਿੰਘ ਰਸੂਲਪੁਰ, ਸ. ਹਰਦੀਪ ਸਿੰਘ ਡਿੰਪੀ ਢਿੱਲੋਂ, ਸ. ਤਜਿੰਦਰ ਸਿੰਘ ਮਿੱਡੂਖੇੜਾ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ. ਜਰਨੈਲ ਸਿੰਘ ਵਾਹਦ, ਸ. ਹਰਜਿੰਦਰ ਸਿੰਘ ਧਾਮੀ, ਸ. ਸਰਬਜੋਤ ਸਿੰਘ ਸਾਹਬੀ, ਸ. ਲਖਵਿੰਦਰ ਸਿੰਘ ਲੱਖੀ ਟਾਂਡਾ, ਸੇਠ ਸੱਤਪਾਲ ਮੱਲ, ਸ. ਪਰਮਜੀਤ ਸਿੰਘ ਪੰਮਾ ਐਡਵੋਕੇਟ, ਸ. ਸਰਵਣ ਸਿੰਘ ਕੁਲਾਰ, ਸ. ਯਾਦਵਿੰਦਰ ਸਿੰਘ ਯਾਦੂ, ਸ. ਬਲਵਿੰਦਰ ਸਿੰਘ ਸੰਧੂ, ਸ. ਹਰਭਜਨ ਸਿੰਘ ਡੰਗ, ਸ਼੍ਰੀ ਵਿਜੈ ਦਾਨਵ, ਸ.ਤੀਰਥ ਸਿੰਘ ਮਾਹਲਾ, ਸ. ਬਰਜਿੰਦਰ ਸਿੰਘ ਬਰਾੜ, ਸ. ਭੁਪਿੰਦਰ ਸਿੰਘ ਸਾਹੋਕੇ, ਸ. ਰਣਜੀਤ ਸਿੰਘ ਗਿੱਲ, ਸ. ਅਜਮੇਰ ਸਿੰਘ ਖੇੜਾ, ਸ. ਸਤਬੀਰ ਸਿੰਘ ਖਟੜਾ, ਸ. ਮਹਿੰਦਰ ਸਿੰਘ ਲਾਲਵਾ, ਸ. ਨਿਰਮਲ ਸਿੰਘ ਹਰਿਆਊ, ਸ. ਸੁਰਜੀਤ ਸਿੰਘ ਗੜੀ, ਸ਼੍ਰੀ ਕਬੀਰ ਦਾਸ ਨਾਭਾ, ਸ਼ੀ੍ਰ ਹਰਪਾਲ ਜੁਨੇਜਾ, ਸ. ਇੰਦਰਮੋਹਨ ਸਿੰਘ ਬਜਾਜ, ਸ. ਸੁਰਜੀਤ ਸਿੰਘ ਕੋਹਲੀ, ਸ. ਹਰਮੋਹਣ ਸਿੰਘ ਸੰਧੂ, ਮੁਹੰਮਦ ੳਵੈਸ, ਸ. ਵਿਨਰਜੀਤ ਸਿੰਘ ਗੋਲਡੀ, ਸ਼੍ਰੀ ਰਜਿੰਦਰ ਦੀਪਾ ਸੁਨਾਮ, ਸ. ਇਕਬਾਲ ਸਿੰਘ ਸੰਧੂ ਅਤੇ ਸ. ਰਘੁਜੀਤ ਸਿੰਘ ਵਿਰਕ ਹਰਿਆਣਾ ਦੇ ਨਾਮ ਸ਼ਾਮਲ ਹਨ।


1 view0 comments