• globalnewsnetin

CM CHANNI UPDATES SONIA GANDHI ON COVID PREPAREDNESS,चन्नी ने सोनिया गांधी को कोविड संबंधी तैयारियों


SONIA GANDHI CALLS UP CM CHANNI OVER PHONE AND ASKS HIM TO FURTHER INTENSIFY EFFORTS FOR KEEPING THE SPREAD OF PANDEMIC UNDER CONTROL Chandigarh, (Gurpreet) Sharing her concern over recent surge in the Covid cases throughout the country, President of All India Congress Mrs Sonia Gandhi has directed the Punjab Chief Minister Charanjit Singh Channi to be fully prepared to combat any eventuality arising out of the Covid pandemic especially in the wake of new variant of Omicrcon. Pointing out further, she said there should be no complacency in this regard and concerted efforts should be made to face any possibility of emergency efficaciously. Apprising Mrs Gandhi, the Chief Minister said that he was constantly monitoring the current situation with the Health, Medical Education & Research and other line departments to put in place all the requisite health and medical infrastructure in place to effectively tackle any emergency in case the situation so warrants . He apprised Mrs Gandhi the testing has already been intensified coupled with ramping up the available primary and secondary medical services to provide the best possible treatment to patients infected with COVID. CM Channi further said that overall situation in state was under control and people were being sensitised to take all precautionary measures as per health protocols to check the further spread of virus. The Chief Minister said that all out efforts are being made to arrange sufficient stock of medicines, ventilators and oxygen in case of any emergent situation. Assuring Mrs Gandhi, CM Channi said he has already directed the Chief Secretary to be in touch with all Deputy Commissioners to meticulously review the current situation on daily basis and brief him accordingly to keep a close tab over the pandemic scenario.


सोनिया गांधी ने फ़ोन के ज़रिये बातचीत करके ली जानकारी, मुख्यमंत्री को महामारी को काबू में रखने के लिए यत्न तेज़ करने के लिए कहा

देश भर में कोविड मामलों में हाल ही में हुई वृद्धि पर चिंता ज़ाहिर करते हुए अखिल भारतीय कांग्रेस की अध्यक्ष सोनिया गांधी ने आज पंजाब के मुख्यमंत्री चरणजीत सिंह चन्नी को कोविड महामारी ख़ासकर नये रूप ओमिक्रोन के साथ पैदा हुई किसी भी चुनौती से निपटने के लिए पूरी तरह से तैयार रहने के आदेश दिए हैं।

कांग्रेस अध्यक्ष ने आगे कहा कि इस सम्बन्ध में किसी तरह की ढील नहीं होनी चाहिए और किसी भी आपात स्थिति की संभावना के साथ प्रभावी ढंग से निपटने के लिए ठोस यत्न किये जाने चाहिएं।

श्रीमती गांधी को जानकारी देते हुए मुख्यमंत्री ने बताया कि वह स्वास्थ्य, चिकत्सा शिक्षा और अनुसंधान और अन्य सम्बन्धित विभागों के साथ मौजूदा स्थिति पर निरंतर निगरानी रख रहे हैं जिससे स्थिति गंभीर होने की सूरत में उपयुक्त स्वास्थ्य और चिकत्सा बुनियादी ढांचा मुहैया करवाया जा सके। उन्होंने श्रीमती गांधी को यह भी बताया कि कोविड से प्रभावित मरीज़ों के बेहतर इलाज के लिए प्राइमरी और सेकंडरी चिकित्सा सेवाएं प्रदान करने में पहले ही तेज़ी लाई जा चुकी है। मुख्यमंत्री चन्नी ने आगे कहा कि राज्य में समूचे तौर पर स्थिति नियंत्रण में है और लोगों को स्वास्थ्य संबंधी प्रोटोकॉल के मुताबिक एहतियाती कदम उठाने के लिए अवगत करवाया जा रहा है ताकि इस वायरस को फैलने से रोका जा सके। मुख्यमंत्री ने कहा कि आपात स्थिति पैदा होने पर दवाएँ, वेंटिलेटर और ऑक्सीजन के उचित स्टॉक के लिए भी प्रबंध किये जा रहे हैं। श्रीमती गांधी को भरोसा दिलाते हुए मुख्यमंत्री चन्नी ने कहा कि उन्होंने कोविड महामारी संबंधी निरंतर निगरानी रखने के लिए मुख्य सचिव को सभी डिप्टी कमिश्नरों के साथ संपर्क में रहने और इस संबंधी उनको निरंतर अवगत करवाते रहने के आदेश दिए हैं।

ਮੁੱਖ ਮੰਤਰੀ ਦਫ਼ਤਰ, ਪੰਜਾਬ ਮੁੱਖ ਮੰਤਰੀ ਚੰਨੀ ਨੇ ਸੋਨੀਆ ਗਾਂਧੀ ਨੂੰ ਕੋਵਿਡ ਸਬੰਧੀ ਤਿਆਰੀਆਂ ਬਾਰੇ ਜਾਣੂੰ ਕਰਵਾਇਆ ਸੋਨੀਆ ਗਾਂਧੀ ਨੇ ਫੋਨ ਜ਼ਰੀਏ ਗੱਲਬਾਤ ਕਰਕੇ ਲਈ ਜਾਣਕਾਰੀ, ਮੁੱਖ ਮੰਤਰੀ ਨੂੰ ਮਹਾਮਾਰੀ ਨੂੰ ਕਾਬੂ ਹੇਠ ਰੱਖਣ ਲਈ ਯਤਨ ਤੇਜ਼ ਕਰਨ ਲਈ ਆਖਿਆ ਦੇਸ਼ ਭਰ ਵਿਚ ਕੋਵਿਡ ਕੇਸਾਂ ਵਿਚ ਹਾਲ ਹੀ ਵਿਚ ਹੋਏ ਵਾਧੇ ਉਤੇ ਚਿੰਤਾ ਜ਼ਾਹਰ ਕਰਦੇ ਹੋਏ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੋਵਿਡ ਮਹਾਮਾਰੀ ਖਾਸ ਕਰਕੇ ਨਵੇਂ ਰੂਪ ਓਮੀਕਰੋਨ ਨਾਲ ਪੈਦਾ ਹੋਈ ਕਿਸੇ ਵੀ ਚੁਣੌਤੀ ਨਾਲ ਨਿਪਟਣ ਲਈ ਪੂਰਨ ਰੂਪ ਵਿਚ ਤਿਆਰੀਆਂ ਕਰਨ ਦੇ ਆਦੇਸ਼ ਦਿੱਤੇ ਹਨ। ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ ਇਸ ਸਬੰਧ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਹੋਣੀ ਚਾਹੀਦੀ ਅਤੇ ਕਿਸੇ ਵੀ ਹੰਗਾਮੀ ਸਥਿਤੀ ਦੀ ਸੰਭਾਵਨਾ ਨਾਲ ਕਾਰਗਰ ਢੰਗ ਨਾਲ ਸਿੱਝਣ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ। ਸ੍ਰੀਮਤੀ ਗਾਂਧੀ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਸਿਹਤ, ਮੈਡੀਕਲ ਸਿੱਖਿਆ ਤੇ ਖੋਜ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਮੌਜੂਦਾ ਸਥਿਤੀ ਉਤੇ ਨਿਰੰਤਰ ਨਿਗਰਾਨੀ ਰੱਖ ਰਹੇ ਹਨ ਤਾਂ ਕਿ ਸਥਿਤੀ ਗੰਭੀਰ ਹੋਣ ਦੀ ਸੂਰਤ ਵਿਚ ਢੁਕਵਾਂ ਸਿਹਤ ਤੇ ਮੈਡੀਕਲ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਨੇ ਸ੍ਰੀਮਤੀ ਗਾਂਧੀ ਨੂੰ ਇਹ ਵੀ ਦੱਸਿਆ ਕਿ ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਬਿਹਤਰ ਇਲਾਜ ਲਈ ਪ੍ਰਾਇਮਰੀ ਅਤੇ ਸੈਕੰਡਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਵਿਚ ਪਹਿਲਾਂ ਹੀ ਤੇਜ਼ੀ ਲਿਆਂਦੀ ਜਾ ਚੁੱਕੀ ਹੈ। ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ ਸੂਬੇ ਵਿਚ ਸਮੁੱਚੇ ਤੌਰ ਉਤੇ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਸਿਹਤ ਪ੍ਰੋਟੋਕਾਲ ਦੇ ਮੁਤਾਬਕ ਇਹਤਿਆਦੀ ਕਦਮ ਚੁੱਕਣ ਲਈ ਜਾਣੂੰ ਕਰਵਾਇਆ ਜਾ ਰਿਹਾ ਹੈ ਤਾਂ ਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਹੰਗਾਮੀ ਸਥਿਤੀ ਪੈਦਾ ਹੋਣ ਉਤੇ ਦਵਾਈਆਂ, ਵੈਂਟੀਲੇਟਰ ਅਤੇ ਆਕਸੀਜਨ ਦੇ ਢੁਕਵੇਂ ਸਟਾਕ ਲਈ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ। ਸ੍ਰੀਮਤੀ ਗਾਂਧੀ ਨੂੰ ਭਰੋਸਾ ਦਿੰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਕੋਵਿਡ ਮਹਾਮਾਰੀ ਸਬੰਧੀ ਨਿਰੰਤਰ ਨਿਗਰਾਨੀ ਰੱਖਣ ਲਈ ਮੁੱਖ ਸਕੱਤਰ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਰੋਜ਼ਾਨਾ ਰਾਬਤਾ ਕਾਇਮ ਰੱਖਣ ਅਤੇ ਇਸ ਬਾਰੇ ਉਨ੍ਹਾਂ ਨੂੰ ਲਗਾਤਾਰ ਜਾਣੂੰ ਕਰਵਾਉਂਦੇ ਰਹਿਣ ਦੇ ਆਦੇਸ਼ ਦਿੱਤੇ ਹਨ।

0 comments