• globalnewsnetin

Deputy CM orders inquiry into Barnala jail incident,ਬਰਨਾਲਾ ਜੇਲ ਦੇ ਕੈਦੀ ਨਾਲ ਵਾਪਰੀ ਘਟਨਾ ਦੇ ਜਾਂਚ...


Chandigarh,(Gurpreet) Deputy Chief Minister Sukhjinder Singh Randhawa on Wednesday issued order to conduct a thorough probe into the incident involving a prisoner of Barnala Jail. S. Randhawa took notice after Karamjit Singh, a prisoner of Barnala jail during his hearing at Mansa court alleged that the jail staff had written objectionable words on his body.

S. Randhawa, who also holds charge of the jail department, directed ADGP (Jails) PK Sinha to conduct an in-depth inquiry into the matter and asked him to get done medical examination of the prisoner to ascertain the complete matter.

ADGP Jails further informed that DIG Ferozepur division Tajinder Singh Maur has been appointed as the investigating officer for the case and he will visit the spot on Thursday to probe the matter.


ਚੰਡੀਗੜ, : ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਰਨਾਲਾ ਜੇਲ ਦੇ ਕੈਦੀ ਨਾਲ ਵਾਪਰੀ ਘਟਨਾ ਦੀ ਡੂੰਘਾਈ ਤੱਕ ਪੜਤਾਲ ਲਈ ਜਾਂਚ ਦੇ ਆਦੇਸ ਦਿੱਤੇ ਹਨ।

ਜਲਿਾ ਜੇਲ ਬਰਨਾਲਾ ਦੇ ਕੈਦੀ ਕਰਮਜੀਤ ਸਿੰਘ ਵੱਲੋਂ ਮਾਨਸਾ ਵਿਖੇ ਪੇਸੀ ਦੌਰਾਨ ਜੇਲ ਸਟਾਫ ਉਤੇ ਕਥਿਤ ਤੌਰ ਉਤੇ ਉਸ ਦੇ ਸਰੀਰ ਉੱਪਰ ਅਪੱਤੀਜਨਕ ਸਬਦ ਲਿਖੇ ਹੋਣ ਦੇ ਦੋਸ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਸ. ਰੰਧਾਵਾ ਜਿਨਾਂ ਕੋਲ ਜੇਲ ਵਿਭਾਗ ਵੀ ਹੈ, ਨੇ ਏ.ਡੀ.ਜੀ.ਪੀ. (ਜੇਲਾਂ) ਨੂੰ ਇਸ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਦੀ ਦਾ ਮੈਡੀਕਲ ਕਰਵਾਉਣ ਦੇ ਨਿਰਦੇਸ ਦਿੱਤੇ ਗਏ ਹਨ।

ਏ.ਡੀ.ਜੀ.ਪੀ. (ਜੇਲਾਂ) ਪੀ ਕੇ ਸਿਨਹਾ ਨੇ ਅੱਗੇ ਦੱਸਿਆ ਕਿ ਡੀ.ਆਈ.ਜੀ. ਫਰਿੋਜਪੁਰ ਸਰਕਲ ਤਜਿੰਦਰ ਸਿੰਘ ਮੌੜ ਨੂੰ ਇਸ ਮਾਮਲੇ ਲਈ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ ਜੋ ਭਲਕੇ ਇਕ ਪੁਲਿਸ ਅਫਸਰ ਨੂੰ ਲੈ ਕੇ ਮੌਕੇ ਉਤੇ ਜਾ ਕੇ ਜਾਂਚ ਕਰਨਗੇ।

0 comments