top of page
  • globalnewsnetin

Desh Bhagat Dental College and Hospital celebrated Cons-Endo day,कौनस-एंडो डे मनाया गया


Mandi Gobindgarh/Amloh (Global News) Desh Bhagat Dental College and Hospital celebrated Cons-Endo day in the Department of Conservative Dentistry and Endodontics. The event was presided over by Dr. Zora Singh, chancellor of the Desh Bhagat University.

Giving this information, the spokesperson of the university said here today, this event was organized to spread awareness among the students of the university. He further said that a tooth that requires endodontic treatment is commonly a tooth that has lost a large volume of tooth tissue and is heavily restored.

The cake cutting ceremony was inaugurated by Dr. Zora Singh, Dr. Sunil Malhan, and Dr. Sanjeev Soni. A soap carving competition was also held during the function. In the competition, Suman and Jeevan got first, Yasir and Divya Prakash got second and Mutia and Vivek got third prize. Chancellor Dr. Zora Singh and Pro-Chancellor Dr. Tajinder Kaur presented prizes to the winner students.

देश भगत डेंटल कॉलेज एंड हॉस्पिटल के कंजर्वेटिव डिपार्टमेंट ऑफ डेंटिस्ट्री एंड एंडोडोंटिक्स में कंस-एंडो डे के उपलक्ष्य में समारोह का आयोजन किया गया। समारोह की अध्यक्षता देश भगत यूनीवर्सिटी के चांसलर डा. जोरा सिंह द्वारा की गई।

यह जानकारी देते हुए यूनीवर्सिटी के प्रवक्ता ने आज यहां कहा कि यह समारोह यूनीवर्सिटी के स्टूडेंट्स में जागरूकता फैलाने के लिए आयोजित किया गया था। उन्होंने कहा कि सामान्य तौर पर, उन दांतों को एंडोडॉन्टिक उपचार की आवश्यकता होती है, जिनमें बड़ी मात्रा में टिषू खत्म हो जाते हैं, ऐसे दांत इस उपचार के साथ ठीक हो जाते हैं।

इस दौरान केक काटने की रस्म का उद्घाटन डॉ. जोरा सिंह, डॉ. सुनील मल्हान और डॉ. संजीव सोनी ने किया। समारोह के दौरान सोप कारविंग प्रतियोगिता भी आयोजित की गई थी। प्रतियोगिता में सुमन और जीवन को प्रथम, यासिर और दिव्य प्रकाश को दूसरा, मुटिया और विवेक को तीसरा पुरस्कार मिला। चांसलर डॉ. जोरा सिंह और प्रो-चांसलर डॉ. तजिंदर कौर ने विजेता छात्रों को पुरस्कार प्रदान किए।


ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਕੰਜ਼ਰਵੇਟਿਵ ਦੰਦਾਂ ਅਤੇ ਐਂਡੋਡੌਨਟਿਕਸ ਵਿਭਾਗ ਵਿੱਚ ਕੌਨਸ-ਐਂਡੋ ਦਿਵਸ ਮਨਾਇਆ। ਸਮਾਗਮ ਦੀ ਪ੍ਰਧਾਨਗੀ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ: ਜ਼ੋਰਾ ਸਿੰਘ ਨੇ ਕੀਤੀ।

ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਇਹ ਸਮਾਗਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਆਯੋਜਿਤ ਕੀਤਾ ਗਿਆ ਸੀ। ਉਸਨੇ ਅੱਗੇ ਕਿਹਾ ਕਿ ਆਮ ਤੌਰ 'ਤੇ ਉਹਨਾਂ ਦੰਦਾਂ ਨੂੰ ਐਂਡੋਡੌਨਟਿਕ ਇਲਾਜ ਦੀ ਜਰੂਰਤ ਹੁੰਦੀ ਹੈ ਜਿਨ੍ਹਾਂ ਦੰਦਾਂ ਦੇ ਟਿਸ਼ੂਆਂ ਦੀ ਵੱਡੀ ਮਾਤਰਾ ਖਤਮ ਹੋ ਜਾਂਦੀ ਹੈ ਉਹ ਇਸ ਨਾਲ ਠੀਕ ਹੋ ਜਾਂਦੇ ਹਨ।

ਪ੍ਰੋਗਰਾਮ ਦੀ ਸ਼ੁਰੂਆਤ ਵਿਚ ਕੇਕ ਕੱਟਣ ਦੀ ਰਸਮ ਡਾ: ਜ਼ੋਰਾ ਸਿੰਘ, ਡਾ: ਸੁਨੀਲ ਮਲਹਾਨ ਅਤੇ ਡਾ: ਸੰਜੀਵ ਸੋਨੀ ਵੱਲੋਂ ਕੀਤੀ ਗਈ। ਇਸ ਸਮਾਰੋਹ ਦੌਰਾਨ ਇੱਕ ਸੋਪ ਕਾਰਵਿੰਗ ਮੁਕਾਬਲੇ ਵੀ ਕਰਵਾਏ ਗਏ। ਮੁਕਾਬਲੇ ਵਿੱਚ ਸੁਮਨ ਅਤੇ ਜੀਵਨ ਨੇ ਪਹਿਲਾ, ਯਾਸਿਰ ਅਤੇ ਦਿਵਿਆ ਪ੍ਰਕਾਸ਼ ਨੇ ਦੂਜਾ, ਮੁਤਈਆ ਅਤੇ ਵਿਵੇਕ ਨੂੰ ਤੀਸਰਾ ਇਨਾਮ ਦਿੱਤਾ ਗਿਆ। ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ.ਤਜਿੰਦਰ ਕੌਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।

0 comments
bottom of page