top of page
  • globalnewsnetin

World Autism Day celebrated in Desh Bhagat University,विश्व ऑटिज्म दिवस मनाया, ਵਿਸ਼ਵ ਆਟਿਜ਼ਮ ਦਿਵਸ....


Chandigarh (Gurpreet) To create awareness among the students, Desh Bhagat University celebrated World Autism Day. An online speech competition was organized by the faculty of nursing, DBU, Mandi Gobindgarh. Students from all nursing classes participated in the event. Chancellor of the university Dr. Zora Singh congratulated the faculty and encouraged the students for such awareness campaigns to show support for the people and families impacted by autism and to educate the people on how far-reaching the disorder is.

All students were interestingly involved in creating awareness about Autism by organizing the online speech competition through online videos. Mehvish, a student of B.Sc 2nd Year got the first prize in the competition and Shipra Sen student of Ph.D. nursing got 2nd prize. This program was coordinate by Dr. Rajwant Kaur Randhawa and Dr. Priyanka Chaudhary.

छात्रों में जागरूकता पैदा करने के लिए देश भगत यूनिवर्सिटी ने विश्व ऑटिज्म दिवस मनाया। इस दौरान, मंडी गोबिंदगढ़ स्थित डीबीयू के फेकल्टी ऑफ़ नर्सिंग द्वारा एक ऑनलाइन भाषण प्रतियोगिता का आयोजन किया गया। आयोजन में सभी नर्सिंग कक्षाओं के छात्रों ने भाग लिया। यूनिवर्सिटी के चांसलर डॉ. जोरा सिंह ने फेकल्टी को बधाई दी और छात्रों को इस तरह के जागरूकता अभियानों के लिए प्रोत्साहित किया ताकि वे ऑटिज्म से प्रभावित लोगों और परिवारों को सगानुभूति दें और लोगों को इस डिसऑर्डर के प्रसार के बारे में जागरूक करें।

सभी छात्र प्रतियोगिता में ऑनलाइन वीडियो के माध्यम से जुड़े और ऑटिज्म के बारे में जागरूकता पैदा करने के लिए भाषण दिए। बीएससी द्वितीय वर्ष की स्टूडेंट महविश को प्रतियोगिता में प्रथम और पीएचडी नर्सिंग की स्टूडेंट शिप्रा सेन को द्वितीय पुरस्कार मिला। कार्यक्रम का संचालन डॉ. राजवंत कौर रंधावा और डॉ. प्रियंका चौधरी ने किया।


ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਦੇਸ਼ ਭਗਤ ਯੂਨੀਵਰਸਿਟੀ ਨੇ ਵਿਸ਼ਵ ਆਟਿਜ਼ਮ ਦਿਵਸ ਮਨਾਇਆ। ਇਸ ਦੌਰਾਨ ਮੰਡੀ ਗੋਬਿੰਦਗੜ੍ਹ ਸਥਿਤ ਡੀਬੀਯੂ ਦੀ ਨਰਸਿੰਗ ਫੈਕਲਟੀ ਦੁਆਰਾ ਇੱਕ ਆੱਨਲਾਈਨ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਾਰੀਆਂ ਨਰਸਿੰਗ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਯੂਨੀਵਰਸਿਟੀ ਦੇ ਚਾਂਸਲਰ ਡਾ ਜ਼ੋਰਾ ਸਿੰਘ ਨੇ ਫੈਕਲਟੀ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੀ ਜਾਗਰੂਕਤਾ ਮੁਹਿੰਮਾਂ ਲਈ ਉਤਸ਼ਾਹਿਤ ਕੀਤਾ ਤਾਂ ਕਿ ਉਹ ਆਟਿਜ਼ਮ ਤੋਂ ਪ੍ਰਭਾਵਤ ਲੋਕਾਂ ਅਤੇ ਪਰਿਵਾਰਾਂ ਦਾ ਸਮਰਥਨ ਦਰਸਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਕਿ ਇਹ ਡਿਸਆਰਡਰ ਕਿੰਨਾ ਜਿਆਦਾ ਫੈਲ ਚੁੱਕਿਆ ਹੈ।

ਸਾਰੇ ਵਿਦਿਆਰਥੀ ਆਨਲਾਈਨ ਵਿਡੀਓ ਦੁਆਰਾ ਮੁਕਾਬਲੇ ਵਿਚ ਸ਼ਾਮਲ ਹੋਏ ਅਤੇ ਆਟਿਜ਼ਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ ਦਿੱਤੇ। ਬੀ.ਐੱਸ.ਸੀ ਦੇ ਦੂਜੇ ਸਾਲ ਦੀ ਵਿਦਿਆਰਥਣ ਮਹਿਵਿਸ਼ ਨੇ ਮੁਕਾਬਲੇ ਵਿੱਚ ਪਹਿਲਾ ਇਨਾਮ ਅਤੇ ਪੀਐਚ.ਡੀ ਨਰਸਿੰਗ ਦੀ ਵਿਦਿਆਰਥਣ ਸ਼ਿਪਰਾ ਸੇਨ ਨੇ ਦੂਜਾ ਇਨਾਮ ਹਾਸਿਲ ਕੀਤਾ। ਇਸ ਪ੍ਰੋਗਰਾਮ ਦਾ ਸੰਚਾਲਨ ਡਾ: ਰਾਜਵੰਤ ਕੌਰ ਰੰਧਾਵਾ ਅਤੇ ਡਾ: ਪ੍ਰਿਯੰਕਾ ਚੌਧਰੀ ਨੇ ਕੀਤਾ।

0 comments
bottom of page