top of page
  • globalnewsnetin

शेखर शुक्ला को पंजाब अधीनस्थ सेवाएं चयन बोर्ड के चेयरमैन के तौर पर शपथ दिलाई, ਸ਼ੇਖਰ ਸ਼ੁਕਲਾ ਨੂੰ ਪੰਜਾਬ..


चंडीगढ़ (गुरप्रीत) पंजाब के मुख्य सचिव श्री अनिरुद्ध तिवाड़ी ने गुरूवार को यहाँ पंजाब सिविल सचिवालय में अपने दफ़्तर में एडवोकेट शेखर शुक्ला को पंजाब अधीनस्थ सेवाएं चयन बोर्ड के चेयरमैन के तौर पर शपथ दिलाई।ज़िक्रयोग्य है कि श्री शुक्ला पंजाब ब्राह्मण सभा के प्रधान के अलावा रोपड़ क्रिकेट एसोसिएशन के ज़िला प्रधान भी हैं। इस मौके पर नव-नियुक्त चेयरमैन के साथ उनके पारिवारिक मैंबर भी उपस्थित थे।


ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨਿਰੁਧ ਤਿਵਾੜੀ ਨੇ ਵੀਰਵਾਰ ਨੂੰ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫਤਰ ਵਿੱਚ ਐਡਵੋਕੇਟ ਸ਼ੇਖਰ ਸ਼ੁਕਲਾ ਨੂੰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਵਜੋਂ ਸਹੁੰ ਚੁਕਾਈ।

ਜ਼ਿਕਰਯੋਗ ਹੈ ਕਿ ਸ੍ਰੀ ਸ਼ੁਕਲਾ ਪੰਜਾਬ ਬ੍ਰਾਹਮਣ ਸਭਾ ਦੇ ਪ੍ਰਧਾਨ ਤੋਂ ਇਲਾਵਾ ਰੋਪੜ ਿਕਟ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਵੀ ਹਨ। ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਨਾਲ ਉਨਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

0 comments
bottom of page