top of page
  • globalnewsnetin

ਮੁਲਾਜ਼ਮਾਂ ਦੀਆਂ ਸੇਵਾਵਾਂ ਹੋਰ ਇੱਕ ਸਾਲ ਜਾਰੀ ਰੱਖਣ ਨੂੰ ਪ੍ਰਵਾਨਗੀ,मुलाजिमों की सेवाएं और एक साल जारी रखने....


चंडीगढ़ (गुरप्रीत) पंजाब स्कूल शिक्षा विभाग ने अस्थायी मुलाजिमों के हितों को ध्यान में रखते हुए उनकी सेवाएं और एक साल के लिए जारी रखने की मंजूरी दे दी है।

इस सम्बन्धी जानकारी देते हुए स्कूल शिक्षा विभाग के एक प्रवक्ता ने बताया कि साल 2020-21 दौरान भरे गए अस्थायी पदों को साल 2021-22 दौरान भी जारी रखने के लिए विभाग ने सहमति दे दी है और इस सम्बन्धी पत्र जारी कर दिया गया है।


ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੱਚੇ ਮੁਲਾਜ਼ਮਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨਾਂ ਦੀਆਂ ਸੇਵਾਵਾਂ ਹੋਰ ਇੱਕ ਸਾਲ ਲਈ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਾਲ 2020-21 ਦੌਰਾਨ ਭਰੀਆਂ ਗਈਆਂ ਕੱਚੀਆਂ ਅਸਾਮੀਆਂ ਨੂੰ ਸਾਲ 2021-22 ਦੌਰਾਨ ਵੀ ਜਾਰੀ ਰੱਖਣ ਲਈ ਵਿਭਾਗ ਨੇ ਸਹਿਮਤੀ ਦੇ ਦਿੱਤੀ ਹੈ ਅਤੇ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

0 comments
bottom of page