globalnewsnetinFeb 15, 20222 minਭਾਰਤੀ ਚੋਣ ਕਮਿਸ਼ਨ ਵੱਲੋਂ ਵੋਟ ਪਾਉਣ ਲਈ ਪਛਾਣ ਦੇ ਸਬੂਤ ਵਜੋਂ ਵਰਤੇ ਜਾਣ ਵਾਲੇ 12 ਵਿਕਲਪਕ ਦਸਤਾਵੇਜ਼ਾਂ ਦੀ ਸੂਚੀ ਜਾਰੀਚੰਡੀਗੜ, : ਪੰਜਾਬ ਵਿੱਚ 20 ਫਰਵਰੀ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਵੋਟਰ ਇਲੈਕਟਰ ਫੋਟੋ ਪਛਾਣ ਪੱਤਰ (ਐਪਿਕ) ਤੋਂ ਇਲਾਵਾ 12 ਹੋਰ ਵਿਕਲਪਕ...
globalnewsnetinFeb 14, 20223 minਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਲਈ ਆਪਣਾ ਏਜੰਡਾ ਪੇਸ਼ ਕੀਤਾਸਿੱਖਿਆ, ਸਿਹਤ, ਰੋਜ਼ੀ ਰੋਟੀ ਅਤੇ ਪੱਕੀ ਛੱਤ ਦਾ ਪ੍ਰਬੰਧ ਕਰੇਗੀ ਸਰਕਾਰ ਕਿਹਾ- ਆਮ ਆਦਮੀ ਪਾਰਟੀ ਦੇ ਹਰ ਚੌਥੇ ਉਮੀਦਵਾਰ ਖਿਲਾਫ ਪੁਲਿਸ ਕੇਸ ਦਰਜ ਚੋਣ ਲੜ ਰਿਹਾ 'ਆਪ'...
globalnewsnetinFeb 14, 20221 minਰਾਜੂ ਵੱਲੋਂ ਬਰਨਾਲਾ ਦੇ ਸਹਾਇਕ ਡਾਇਰੈਕਟਰ ਵਿਜੇ ਭਾਸਕਰ ਸਰਮਾ ਦੀ ਚੋਣ ਡਿਊਟੀ ਦੌਰਾਨ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿ੍ਤਕ ਅਧਿਕਾਰੀ ਦੇ ਵਾਰਸਾਂ ਨੂੰ ਜਲਦ ਤੋਂ ਜਲਦ ਤੋਂ ਦੁਆਈ ਜਾਵੇਗੀ ਮੁਆਵਜਾ ਰਾਸ਼ੀ : ਸੀਈਓ ਡਾ. ਰਾਜੂ ਚੰਡੀਗੜ, : ਪੰਜਾਬ ਦੇ...
globalnewsnetinFeb 13, 20222 minਚੋਣ ਕਮਿਸ਼ਨ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਧਾਂਦਲੀ ਕਰਨ 'ਤੇ ਇਹਨਾਂ ਖਿਲਾਫ ਕਾਰਵਾਈ ਕਰੇ : ਅਕਾਲੀ ਤਿੰਨ ਦਿਨਾਂ ਵਿਚ ਕਾਰਵਾਈ ਨਾ ਹੋਈ ਤਾਂ ਅਦਾਲਤ ਦਾ ਰੁੱਖ ਕਰਾਂਗੇ : ਬੈਂਸ ਪਾਰਟੀ 15 ਨੁੰ ਜਾਰੀ ਕਰੇਗੀ ਆਪਣਾ ਚੋਣ ਮਨੋਰਥ ਪੱਤਰ ਚੰਡੀਗੜ੍ਹ, : ਸ਼੍ਰੋਮਣੀ ਅਕਾਲੀ ਦਲ ਨੇ...