top of page
  • globalnewsnetin

Markfed’s Lucky Coupon Scheme for sale of Cattlefeed. ਮਾਰਕਫੈੱਡ ਵੱਲੋਂ ਲੱਕੀ ਕੂਪਨ ਸਕੀਮ


Chandigarh (Gurpreet) A Lucky Coupon Draw was held at Markfed Kapurthala Plant by

Markfed to declare winners of Lucky Coupon Scheme for sale of Cattlefeed.

The scheme was launched in the month of August, 2020 whereby one

Lucky Coupon was given alongwith every bag of Cattlefeed  of Markfed.

The scheme got an excellent response and more than   3 lac coupons for

Cattlefeed were distributed amongst farmers. The first two prizes on

Cattlefeed Royal Enfield besides a large number of other prizes including

Honda Motorcycle, Scooter, Honda Activa, LED TV, Fridge and cycle etc

were also the part of scheme. The total prizes were more than 30. S.

Amarjit Singh Samra, Chairman Markfed picked the first  2 coupons for first

prize  coupon No. 271908 and 169392 were declared the lucky winner of first

prize in the Cattlefeed Lucky Coupon scheme. The lucky dip for all the

prizes was conducted and it was announced that all the Lucky Winners will

be announced in newspapers to claim the prizes.

Speaking on the occasion, Sh. Amarjit Singh Samra, Chairman  Markfed

 congratulated the winners and stated that the Cattlefeed sales have

increased substantially alongwith profits. He urged the farmers to associate

themselves with Markfed in a larger way in order to reap the benefits of

quality products and timely services being rendered by the organization. He

also emphasized that while other commercial organizations are serving the

commercial interests of their own organizations, Markfed has always kept

welfare of farmers at fore front while formulating policies and introducing

new products.

It was also informed that the winners of the Lucky Draw shall be given a

period of one month to claim their prizes from G.M Markfed Kapurthala and

Gidderbaha.


ਮਾਰਕਫੈੱਡ ਵੱਲੋਂ ਮਾਰਕਫੈੱਡ, ਕਪੂਰਥਲਾ ਪਲਾਂਟ ਵਿਖੇ ਕੈਟਲਫੀਡ ਦੀ ਵਿਕਰੀ ਲਈ ਲੱਕੀ ਕੂਪਨ

ਸਕੀਮ ਦੇ ਜੇਤੂਆਂ ਦੇ ਨਾਮ ਐਲਾਨਣ ਲਈ ਅੱਜ ਇੱਕ ਲੱਕੀ ਕੂਪਨ ਡਰਾਅ ਦਾ ਆਯੋਜਨ ਕੀਤਾ ਗਿਆ।

ਇਹ ਸਕੀਮ ਅਗਸਤ,2020 ਦੇ ਮਹੀਨੇ ਵਿੱਚ ਸ਼ੁਰੂ ਕੀਤੀ ਗਈ ਸੀ ਜਿਸਦੇ ਤਹਿਤ ਮਾਰਕਫੈਡ ਦੇ

ਕੈਟਲਫੀਡ ਦੇ ਹਰੇਕ ਬੈਗ ਦੇ ਨਾਲ ਇੱਕ ਲੱਕੀ ਕੂਪਨ ਦਿੱਤਾ ਗਿਆ ਸੀ। ਇਸ ਯੋਜਨਾ ਨੂੰ ਸ਼ਾਨਦਾਰ

ਹੁੰਗਾਰਾ ਮਿਲਿਆ ਅਤੇ ਕੈਟਲਫੀਡ ਲਈ 3 ਲੱਖ ਤੋਂ ਵੱਧ ਕੂਪਨ ਕਿਸਾਨਾਂ ਵਿਚ ਵੰਡੇ ਗਏ। ਇਸ ਸਕੀਮ

ਤਹਿਤ ਮਾਰਕਫੈੱਡ ਵਲੋਂ ਪਹਿਲੇ ਦੋ ਇਨਾਮਾਂ ਵਿਚ ਰਾਇਲ ਐਨਫੀਲਡ ਅਤੇ ਇਸ ਤੋਂ ਇਲਾਵਾ ਹੋਰਨਾਂ

ਇਨਾਮਾਂ ਵਿਚ ਹੌਂਡਾ ਮੋਟਰਸਾਈਕਲ, ਸਕੂਟਰ, ਹੌਂਡਾ ਐਕਟਿਵਾ, ਐਲ.ਈ.ਡੀ. ਟੀ. ਵੀ., ਫਰਿੱਜ ਅਤੇ

ਸਾਈਕਲ ਆਦਿ ਵੀ ਇਸ ਸਕੀਮ ਦਾ ਹਿੱਸਾ ਸਨ। ਕੁੱਲ ਇਨਾਮਾਂ ਦੀ ਗਿਣਤੀ 30 ਤੋਂ ਵੱਧ ਸੀ।

ਇਸ ਮੌਕੇ ਤੇ ਸ. ਅਮਰਜੀਤ ਸਿੰਘ ਸਮਰਾ,ਚੇਅਰਮੈਨ ਮਾਰਕਫੈੱਡ ਨੇ ਪਹਿਲੇ ਇਨਾਮ ਦੇ

ਪਹਿਲੇ 2 ਕੂਪਨ ਨੰਬਰ 271908 ਅਤੇ 169392 ਚੁਣੇ ਗਏ ਅਤੇ ਖੁਸ਼ਕਿਸਮਤ ਜੇਤੂ ਘੋਸ਼ਿਤ ਕੀਤਾ

ਗਿਆ। ਸਾਰੇ ਇਨਾਮਾਂ ਲਈ ਖੁਸ਼ਕਿਸਮਤ ਜੇਤੂਆਂ ਦਾ ਐਲਾਨ ਅਖਬਾਰਾਂ ਵਿਚ ਕੀਤਾ ਜਾਵੇਗਾ।

ਇਸ ਮੌਕੇ ਬੋਲਦਿਆਂ ਸ਼੍ਰੀ ਅਮਰਜੀਤ ਸਿੰਘ ਸਮਰਾ,ਚੇਅਰਮੈਨ ਮਾਰਕਫੈੱਡ ਨੇ ਜੇਤੂਆਂ ਨੂੰ

ਵਧਾਈ ਦਿੱਤੀ ਅਤੇ ਕਿਹਾ ਕਿ ਕੈਟਲਫੀਡ ਦੀ ਵਿਕਰੀ ਵਿੱਚ ਮੁਨਾਫਿਆਂ ਦੇ ਨਾਲ ਕਾਫ਼ੀ ਵਾਧਾ ਹੋਇਆ

ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸੰਸਥਾ ਦੁਆਰਾ ਦਿੱਤੀਆਂ ਜਾ ਰਹੀਆਂ ਕੁਆਲਟੀ

ਉਤਪਾਦਾਂ ਅਤੇ ਸਮੇਂ ਸਿਰ ਸੇਵਾਵਾਂ ਦੇ ਲਾਭ ਲੈਣ ਲਈ ਵੱਡੇ ਪੱਧਰ ਤੇ ਆਪਣੇ ਆਪ ਨੂੰ ਮਾਰਕਫੈੱਡ

ਨਾਲ ਜੋੜਨ। ਉਹਨਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਜਦੋਂ ਕਿ ਹੋਰ ਵਪਾਰਕ ਸੰਸਥਾਵਾਂ ਆਪਣੀਆਂ

ਆਪਣੀਆਂ ਸੰਸਥਾਵਾਂ ਦੇ ਵਪਾਰਕ ਹਿੱਤਾਂ ਲਈ ਕੰਮ ਕਰ ਰਹੀਆਂ ਹਨ, ਉਥੇ ਹੀ ਮਾਰਕਫੈਡ ਇਕ ਇਹੋ

ਜਿਹਾ ਅਦਾਰਾ ਹੈ ਜੋ ਕਿ ਨੀਤੀਆਂ ਬਣਾਉਣ ਅਤੇ ਨਵੇਂ ਉਤਪਾਦਾਂ ਦੀ ਸ਼ੁਰੂਆਤ ਕਰਦਿਆਂ ਹਮੇਸ਼ਾਂ ਹੀ

ਕਿਸਾਨਾਂ ਦੀ ਭਲਾਈ ਨੂੰ ਅੱਗੇ ਰੱਖਦਾ ਹੈ।

ਇਹ ਵੀ ਦੱਸਿਆ ਗਿਆ ਕਿ ਲੱਕੀ ਡਰਾਅ ਦੇ ਜੇਤੂਆਂ ਨੂੰ ਜੀ.ਐੱਮ. ਮਾਰਕਫੈਡ ਕਪੂਰਥਲਾ

ਅਤੇ ਗਿੱਦੜਬਾਹਾ ਤੋਂ ਆਪਣੇ ਇਨਾਮ ਦਾ ਦਾਅਵਾ ਕਰਨ ਲਈ ਇੱਕ ਮਹੀਨੇ ਦੀ ਮਿਆਦ ਦਿੱਤੀ

ਜਾਵੇਗੀ।

0 comments
bottom of page