top of page
  • globalnewsnetin

रोमाणा द्वारा यूथ विंग, शिरोमणी अकाली दल के जत्थेबंदक ढ़ांचे का विस्तार,ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ..


चंडीगढ़ (गुरप्रीत) : यूथ विंग, शिरोमणी अकाली दल के अध्यक्ष सरदार परमबंस सिंह रोमाणा ने शिरोमणी अकाली दल के अध्यक्ष सरदार सुखबीर सिंह बादल तथा पार्टी के जनरल सचिव सरदार बिक्रम सिंह मजीटिया के साथ विचार विमर्श करने के बाद आज यूथ विंग, शिरोमणी अकाली दल के जत्थेबंदक ढ़ांचे में बढ़ोतरी की है।

आज पार्टी के मुख्य कार्यालय से इस बारे में जानकारी देते हुए सरदार परमबंस सिंह रोमाणा ने बताया कि यूथ विंग के साथ जुड़े मेहनती नौजवानों को जत्थेबंदक ढ़ांचे में शामिल किया गया है। सरदार सुखदीप सिंह सुकार को मुख्य प्रवक्ता बनाया गया तथा प्रवक्ताओं की सूची में स. सर्बजीत सिंह झिंजर , स. सतिंदर सिंह गिल, स. प्रभजोत सिंह धालीवाल, स. अमित राठी के नाम शामिल हैं। सरदार परमबंस सिंह रोमाणा ने बताया कि जो मेहनती नौजवान नेताओं को जिला अध्यक्ष बनाया गया है , उनमें स. संदीप सिंह गिल कलां बठिंडा ग्रामीण- गुरलाभ सिंह ढ़िलंवा बठिंडा ग्रामीण-2 के नाम शामिल है। सरदार रोमाणा ने बताया कि जिन नौजवान नेताओं को यूथ विंग का वरिष्ठ उपाध्यक्ष नियुक्त किया गया है, उनमें स. रखविंदर सिंह गाबड़िया, स. दविंदर सिंह सिद्धू, स. हरिदंर सिंह हिंदा, स. गगनदीप सिंह ग्रेवाल के नाम शामिल हैं।

सरदार रोमाणा ने बताया कि जिन नौजवान नेताओं को यूथ विंग का जनरल सचिव नियुक्त किया गया है, उनमें स. कुलदीप सिंह लहोरिया, स.सुखबीर सिंह सोनी, स. हरजीत सिंह गोलू, स. हरी सिंह काउंदे, स. चंद सिंह भल्ला, स. कुलवंत सिंह लाडी, स. परमजीत सिंह मुठड़ा, स. सुखवीर सिंह साधपुर , स. विक्रमजीत सिंह चैहान, श्री लव द्राविड़ , श्री परदीप कुमार दीपा, श्री चंदन कांत के नाम शामिल हैं।

श्री रोमाणा ने बताया कि जिन नौजवान नेताओं को यूथ विंग का उपाध्यक्ष नियुक्त किया गया है, उनमें स. हरसिमरनदीप सिंह कोट खालसा, श्री करन वड़ैच, स. गुरप्रीत सिंह मसौण, स. सतबीर सिंह ढ़िंडसा, स. सुखदीप सिंह सुक्खा, स. दविंदर सिंह, श्री अभी कपुरथला, स. जगमोहन सिंह जै सिंहवाला, एडवोकेट गुरपाल सिंह संधू, स. जगबीर सिंह बिसंबरपुरा, स. बी.एस. भंगू माहल, स. बलराज सिंह नंगली, स. रूपिंदर सिंह शाह नंगली, स. मनप्रीत सिंह मनी भंगू, स. गुरदीप सिंह मोहाली, स. सुखराज सिंह राजी, स. जगमीत सिंह बराड़ पोखड़ा, स. रजिंदर सिंह चक संघा, श्री सन्नी भाटिया बलाचैर, स. कुलविंदर सिंह किंदी ढिलवां, स. डोगर सिंह उगोके, स. कुलदीप सिंह रेदू, स. वरिंदर सिंह लालवा, स. सिमरनजीत हनी, श्री नरेश तारा गढ़ी, स. परमजीत सिंह कांगड़, श्री करन कौड़ा के नाम शामिल हैं। सरदार रोमाणा ने बताया कि जिन नौजवान नेताओं को यूथ विंग का सचिव नियुक्त किया गया है, उनमें स. सुरजीत सिंह अबोहर, स. रंजीत सिंह जोगा, स. हरप्रीत सिंह बोपाराय, स. गुरविंदर सिंह बंब, स. परविंदर सिंह रिहपा, श्री वरूण कांसल, स. जतिंदरपाल सिंह हैप्पी, , स. लखवीर सिंह , स. बलबीर सिंह कलसी, श्री सुमित बसरा लाडी, स. परदीप सिंह दीपा, स. जगसीर सिंह पन्नू के नाम शामिल हैं।

सरदार रोमाणा ने बताया कि जिन नौजवान नेताओं को यूथ विंग का संयुक्त सचिव नियुक्त किया गया है, उनमें स. मनप्रीत सिंह नाहरा, स. गुरजीत सिंह, स. हरबंत सिंह राजू, स. हरविंदर सिंह जिम्मी महला, स. रमनदीप सिंह , स. सुखपाल सिंह समरा पखोके, स. हरदीप सिंह फतेहगढ़ छनना, स. जतिंदर सिंह , श्री माहिल गोयल, स. चरनजीत सिंह , स. गोलू सिंह बराड़ के नाम शामिल हैं।


ਸ. ਪਰਮਬੰਸ ਸਿੰਘ ਰੋਮਾਣਾ ਵੱਲੋਂ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ।

ਚੰਡੀਗੜ੍ਹ - ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਹੋਰ ਵਾਧਾ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਂਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ।ਸ.ਸੁਖਦੀਪ ਸਿੰਘ ਸੁਕਾਰ ਨੂੰ ਮੁੱਖ ਬੁਲਾਰਾ ਬਣਾਇਆ ਗਿਆ ਅਤੇ ਬੁਲਾਰਿਆਂ ਦੀ ਸੂਚੀ ਵਿੱਚ ਸ.ਸਰਬਜੀਤ ਸਿੰਘ ਝਿੰਜਰ,ਸ.ਸਤਿੰਦਰ ਸਿੰਘ ਗਿੱਲ,ਸ.ਪ੍ਰਭਜੋਤ ਸਿੰਘ ਧਾਲੀਵਾਲ, ਸ.ਅਮਿਤ ਰਾਠੀ ਦੇ ਨਾਮ ਸ਼ਾਮਲ ਹਨ।

ਸ.ਪਰਮਬੰਸ ਸਿੰਘ ਰੋਮਾਣਾ ਜੀ ਨੇ ਦੱਸਿਆ ਕਿ ਜਿਹੜੇ ਮਿਹਨਤੀ ਨੌਜਵਾਨਾਂ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ.ਸੰਦੀਪ ਸਿੰਘ ਗਿੱਲ ਕਲਾਂ ਬਠਿੰਡਾ ਦਿਹਾਤੀ -1 ਅਤੇ ਗੁਰਲਾਭ ਸਿੰਘ ਢਿੱਲਵਾਂ ਬਠਿੰਡਾ ਦਿਹਾਤੀ -2 ਦੇ ਨਾਮ ਸ਼ਾਮਲ ਹਨ।

ਸ.ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਰਖਵਿੰਦਰ ਸਿੰਘ ਗਾਬੜੀਆ,ਸ.ਦਵਿੰਦਰ ਸਿੰਘ ਸਿੱਧੂ ,ਸ.ਹਰਿੰਦਰ ਸਿੰਘ ਹਿੰਦਾ,ਸ.ਗਗਨਦੀਪ ਸਿੰਘ ਗਰੇਵਾਲ ਨਾਮ ਸ਼ਾਮਲ ਹਨ।

ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਕੁਲਦੀਪ ਸਿੰਘ ਲਹੌਰੀਆ,ਸ.ਸੁਖਬੀਰ ਸਿੰਘ ਸੋਨੀ,ਸ.ਹਰਜੀਤ ਸਿੰਘ ਗੋਲੂ,ਸ.ਹਰੀ ਸਿੰਘ ਕਾਉਂਕੇ,ਸ.ਚੰਦ ਸਿੰਘ ਡੱਲਾ,ਸ.ਕੁਲਵੰਤ ਸਿੰਘ ਲਾਡੀ ਭੁੱਲਰ,ਸ.ਪਰਮਜੀਤ ਸਿੰਘ ਮੁਠੱੜਾ,ਸ.ਸੁਖਵੀਰ ਸਿੰਘ ਸਾਧਪੁਰ,ਸ.ਵਿਕਰਮਜੀਤ ਸਿੰਘ ਚੌਹਾਨ, ਸ਼੍ਰੀ ਲਵ ਦ੍ਰਾਵਿੜ,ਸ਼੍ਰੀ ਪਰਦੀਪ ਕੁਮਾਰ ਦੀਪਾ,ਸ਼੍ਰੀ ਚੰਦਨ ਕਾਂਤ ਦੇ ਨਾਮ ਸ਼ਾਮਲ ਹਨ।

ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਹਰਸਿਮਰਨਦੀਪ ਸਿੰਘ ਕੋਟ ਖਾਲਸਾ,ਸ਼੍ਰੀ ਕਰਨ ਵੜੈਚ,ਸ.ਗੁਰਪ੍ਰੀਤ ਸਿੰਘ ਮਸੌਣ,ਸ.ਸਤਬੀਰ ਸਿੰਘ ਢਿੰਡਸਾ,ਸ.ਸੁਖਦੀਪ ਸਿੰਘ ਸੁੱਖਾ,ਸ.ਦਵਿੰਦਰ ਸਿੰਘ,ਸ਼੍ਰੀ ਅਭੀ ਕਪੂਰਥਲਾ,ਸ.ਜਗਮੋਹਨ ਸਿੰਘ ਜੈ ਸਿੰਘ ਵਾਲਾ,ਐਡਵੋਕੇਤ ਗੁਰਪਾਲ ਸਿੰਘ ਸੰਧੂ,ਸ.ਜਗਬੀਰ ਸਿੰਘ ਬਿਸੰਬਰਪੁਰਾ,ਸ.ਬੀ.ਐਸ ਭੰਗੂ ਮਾਹਲ,ਸ.ਬਲਰਾਜ ਸਿੰਘ ਨੰਗਲੀ,ਸ.ਰੁਪਿੰਦਰ ਸਿੰਘ ਸ਼ਾਹ ਨੰਗਲ਼ੀ,ਸ.ਮਨਪ੍ਰੀਤ ਸਿੰਘ ਮਨੀ ਭੰਗੂ,ਸ.ਗੁਰਦੀਪ ਸਿੰਘ ਮੇਹਲੀ,ਸ.ਸੁਖਰਾਜ ਸਿੰਘ ਰਾਜੀ,ਸ.ਜਗਮੀਤ ਸਿੰਘ ਬਰਾੜ ਪੋਖੜਾ,ਸ.ਰਜਿੰਦਰ ਸਿੰਘ ਚੱਕ ਸੰਘਾ,ਸ਼੍ਰੀ ਸੰਨੀ ਭਾਟੀਆ ਬਲਾਚੋਰ ,ਸ.ਕੁਲਵਿੰਦਰ ਸਿੰਘ ਕਿੰਦੀ ਢਿੱਲਵਾਂ,ਸ.ਡੋਗਰ ਸਿੰਘ ਉਗੋਕੇ,ਸ.ਕੁਲਦੀਪ ਸਿੰਘ ਰੇਦੁ,ਸ.ਵਰਿੰਦਰ ਸਿੰਘ ਲਾਲਵਾ,ਸ.ਸਿਮਰਨਜੀਤ ਹਨੀ,ਸ਼੍ਰੀ ਨਰੇਸ਼ ਤਾਰਾ ਗੜ੍ਹੀ,ਸ.ਪਰਮਜੀਤ ਸਿੰਘ ਕਾਂਗੜ, ਸ਼੍ਰੀ ਕਰਨ ਕੌੜਾ ਨਾਮ ਸ਼ਾਮਲ ਹਨ।

ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਸੁਰਜੀਤ ਸਿੰਘ ਅਬੋਹਰ,ਸ.ਰਣਜੀਤ ਸਿੰਘ ਜੋਗਾ,ਸ.ਹਰਪ੍ਰੀਤ ਸਿੰਘ ਬੋਪਾਰਾਏ,ਸ.ਗੁਰਵਿੰਦਰ ਸਿੰਘ ਬੰਬ,ਸ.ਪਰਵਿੰਦਰ ਸਿੰਘ ਰਿਹਪਾ,ਸ਼੍ਰੀ.ਵਰੁਣ ਕਾਂਸਲ,ਸ.ਜਤਿੰਦਰਪਾਲ ਸਿੰਘ ਹੈਪੀ,ਸ.ਲਖਵੀਰ ਸਿੰਘ,ਸ.ਬਲਬੀਰ ਸਿੰਘ ਕਲਸੀ,ਸ਼੍ਰੀ.ਸੁਮਿਤ ਬਸਰਾ ਲਾਡੀ,ਸ.ਪਰਦੀਪ ਸਿੰਘ ਦੀਪਾ,ਸ.ਜਗਸੀਰ ਸਿੰਘ ਪੰਨੂ ਦੇ ਨਾਮ ਸ਼ਾਮਲ ਹਨ।

ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਸਨਪ੍ਰੀਤ ਸਿੰਘ ਨਾਹਰਾ,ਸ.ਗੁਰਜੀਤ ਸਿੰਘ,ਸ.ਹਰਬੰਤ ਸਿੰਘ ਰਾਜੂ,ਸ.ਹਰਵਿੰਦਰ ਸਿੰਘ ਜਿੰਮੀ ਮਹਲਾ,ਸ.ਰਮਨਦੀਪ ਸਿੰਘ ਕਲੇਰ,ਸ.ਸੁਖਪਾਲ ਸਿੰਘ ਸਮਰਾ ਪੱਖੋਕੇ ਕਲਾਂ,ਸ.ਹਰਦੀਪ ਸਿੰਘ ਫਤਿਹਗੜ੍ਹ ਛੰਨਾ,ਸ.ਜਤਿੰਦਰ ਸਿੰਘ,ਸ਼੍ਰੀ ਸਾਹਿਲ ਗੋਇਲ,ਸ.ਚਰਨਜੀਤ ਸਿੰਘ,ਸ.ਗੋਲੂ ਸਿੰਘ ਬਰਾੜ ਦੇ ਨਾਮ ਸ਼ਾਮਲ ਹਨ।

0 comments
bottom of page