top of page
  • globalnewsnetin

सचिवालय कल्चरल सोसायटी द्वारा ‘बोल पंजाब दे’ 23 फरवरी को,ਸਕੱਤਰੇਤ ਕਲਚਰਲ ਸੁਸਾਇਟੀ ਵੱਲ ‘ਬੋਲ ਪੰਜਾਬ ਦੇ’ 23


चंडीगढ़ (अदिति) पंजाब सिवल सचिवालय कल्चरल सोसायटी की तरफ से उत्तरी क्षेत्र सांस्कृतिक केंद्र पटियाला के सहयोग से 24वें सांस्कृतिक प्रोग्राम ‘‘बोल पंजाब दे’’ 23 फरवरी को पंजाब कला भवन सैक्टर 16 चंडीगढ़ में करवाया जा रहा है। इसमें मुख्य मेहमान कैबिनेट मंत्री चेतन सिंह जौड़ेमाजरा होंगे और अध्यक्षता डाक्टर अरमपाल सिंह की तरफ से की जायेगी। सरकारी प्रवक्ता ने जानकारी देते हुये बताया कि यह प्रोग्राम सचिवालय के दिवंगत पूर्व मुलाज़िम जगदीश जग्गी जोकि सांस्कृति क्षेत्र से जुड़े हुए थे, उनकी याद को समर्पित होगा। इस प्रोग्राम में सचिवालय के मुलाजिमों की तरफ से नाटक, गिद्दा, मालवे से संबंधित गिद्दा, भंड, गीत संगीत और अन्य अलग-अलग ढंगों के द्वारा अपने जौहर दिखाए जाएंगे। इस मौके पर दिवंगत लोक गायिका गुरमीत बावा की बेटी गलोरी बावा द्वारा सांस्कृतिक और लोक गीतों के द्वारा अपने फन का मुज़ाहरा किया जायेगा।


ਚੰਡੀਗੜ੍ਹ, : ਪੰਜਾਬ ਸਿਵਲ ਸਕੱਤਰੇਤ ਕਲਚਰਲ ਸੁਸਾਇਟੀ ਵੱਲੋਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ 24ਵਾਂ ਸਭਿਆਚਾਰਕ ਪ੍ਰੋਗਰਾਮ ਬੋਲ ਪੰਜਾਬ ਦੇ 23 ਫਰਵਰੀ ਨੂੰ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਹੋਣਗੇ ਅਤੇ ਪ੍ਰਧਾਨਗੀ ਡਾਕਟਰ ਅਰਮਪਾਲ ਸਿੰਘ ਵੱਲੋਂ ਕੀਤੀ ਜਾਵੇਗੀ।

ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਸਕੱਤਰੇਤ ਦੇ ਮਰਹੂਮ ਸਾਬਕਾ ਮੁਲਾਜ਼ਮ ਜਗਦੀਸ਼ ਜੱਗੀ ਜੋ ਕਿ ਸਭਿਆਚਾਰ ਖੇਤਰ ਨਾ ਜੁੜੇ ਹੋਏ ਸਨ, ਉਨ੍ਹਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਪ੍ਰੋਗਰਾਮ ਵਿੱਚ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਨਾਟਕ, ਗਿੱਧਾ, ਮਲਵਈ ਗਿੱਧਾ, ਭੰਡ, ਗੀਤ ਸੰਗੀਤ ਅਤੇ ਹੋਰ ਵੱਖ-ਵੱਖ ਢੰਗਾਂ ਰਾਹੀਂ ਆਪਣੇ ਜੌਹਰ ਵਿਖਾਏ ਜਾਣਗੇ। ਇਸ ਮੌਕੇ ਮਰਹੂਮ ਲੋਕ ਗਾਇਕਾ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਵੱਲੋਂ ਸਭਿਆਰਚਾਰਕ ਅਤੇ ਲੋਕ ਗੀਤਾਂ ਰਾਹੀ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਜਾਵੇਗਾ।

0 comments
bottom of page