top of page

आईलैटस केंद् खोलने की अनुमति देने का सरकार का निर्णय तर्कहीन ,ਆਈਲੈਟਸ ਸੈਂਟਰ ਖੋਲਣ ਦੀ ਆਗਿਆ ਸਰਕਾਰ ਦਾ...

उच्च शिक्षा का हो रहा पतन - डॉ. तेजिंदर कौर मोहाली (गुरप्रीत) शिरोमणि गुरुद्वारा प्रबंधक समिति,शिक्षा निदेशालय, बहादुरगढ़ (पटियाला) श्री अमृतसर साहिब के प्रबंधन के तहत शिक्षण संस्थानों की प्रबंधक डॉ तेजिंदर कौर धालीवाल ने पंजाब सरकार के उच्च शिक्षा संस्थान को बंद करने और इसके विपरीत आईलैटस सैंटर को खुला रखने को तर्कहीन और मनमाना करार दिया। उन्होंने कहा कि कोरोना काल के चलते पंजाब सरकार ने कालेजो को बंद करने का आदेश दिया है, जबकि पूरा पंजाब में निजी तौर पर संचालित सभी आईलैटस केंद्र बिना किसी बाधा के चल रहे हैं। क्या सरकार मानती है कि इन केंद्रों पर कोरोना का असर नहीं होगा?आईलैटस केंद्र को दी गई अप्रत्यक्ष छूट सरकार की पक्षपातपूर्ण नीति का जीता जागता उदाहरण है। ऐसा करके विभिन्न मोर्चों पर विफल सरकार लाखों छात्रों को गुमराह कर रही है और साथ ही पंजाब के छात्रों को विदेशों में धकेलने की साजिश रच रही है। डॉ. धालीवाल ने पंजाब सरकार से उच्च शिक्षा संस्थानों, शिक्षकों और छात्रों के हित में संस्था को तुरंत खोलने और आवश्यक सावधानियों का पालन करते हुए कोरोना के कामकाज के लिए तत्काल आदेश जारी करने की अपील की ताकि छात्रों की शिक्षा को कोई खतरा न हो। ਸ਼ੋ੍ਮਣੀ ਗੁਰਦੁਆਰਾ ਪ੍ਬੰਧਕ ਕਮੇਟੀ, ਸ਼੍ਰੀ ਅੰਮਿ੍ਤਸਰ ਸਾਹਿਬ ਦੇ ਪ੍ਬੰਧ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ ਦਾ ਪ੍ਬੰਧ ਚਲਾ ਰਹੇ ਡਾਇਰੈਕਟੋਰੇਟ ਆਫ ਐਜੂਕੇਸ਼ਨ, ਬਹਾਦਰਗੜ (ਪਟਿਆਲਾ) ਦੇ ਡਾਇਰੈਕਟਰ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਪੰਜਾਬ ਸਰਕਾਰ ਦੇ ਉਚੇਰੀ ਵਿੱਦਿਅਕ ਸੰਸਥਾਵਾ ਨੂੰ ਬੰਦ ਰਹਿਣ ਅਤੇ ਇਸ ਤੋਂ ਉਲਟ ਆਈਲੈਟਸ ਸੈਟਰ ਨੂੰ ਖੁੱਲਾ ਰੱਖਣ ਦੇ ਫੈਸਲੇ ਨੂੰ ਤਰਕਹੀਣ ਤੇ ਆਪ ਹੁਦਰਾ ਫੈਸਲਾ ਦੱਸਿਆ। ਉਹਨਾ ਕਿਹਾ ਕੋਰੋਨਾ ਕਾਲ ਕਾਰਨ ਪੰਜਾਬ ਸਰਕਾਰ ਨੇ ਕਾਲਜਾ ਨੂੰ ਬੰਦ ਰਹਿਣ ਦਾ ਆਦੇਸ਼ ਦਿੱਤਾ ਹੈ ਜਦੋ ਕਿ ਸਮੁੱਚੇ ਪੰਜਾਬ ਵਿੱਚ ਪ੍ਰਾਈਵੇਟ ਤੌਰ ਤੇ ਚੱਲ ਰਹੇ ਆਈਲੈਟਸ ਸੈਂਟਰ ਬਿਨਾ ਕਿਸੇ ਰੋਕ ਟੋਕ ਦੇ ਚੱਲ ਰਹੇ ਹਨ। ਕੀ ਸਰਕਾਰ ਦਾ ਇਹ ਮੰਨਣਾ ਹੈ ਕਿ ਕੋਰੋਨਾ ਦਾ ਪ੍ਭਾਵ ਇਹਨਾ ਸੈਂਟਰਾਂ ਉਪਰ ਨਹੀ ਹੋਵੇਗਾ ? ਆਈਲੈਟਸ ਸੈਂਟਰ ਨੂੰ ਅਸਿੱਧੇ ਰੂਪ ਵਿੱਚ ਦਿੱਤੀ ਗਈ ਇਹ ਛੋਟ ਸਰਕਾਰ ਦੀ ਪੱਖਪਾਤੀ ਨੀਤੀ ਦਾ ਮੂੰਹ ਬੋਲਦਾ ਉਦਾਹਰਨ ਹੈ। ਵੱਖ-ਵੱਖ ਪਹਿਲੂਆਂ ਤੇ ਫੇਲ ਰਹੀ ਸਰਕਾਰ ਅਜਿਹਾ ਕਰਨ ਨਾਲ ਜਿੱਥੇ ਲੱਖਾ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਉਥੇ ਨਾਲ ਹੀ ਪੰਜਾਬ ਦੀ ਬੇਕੀਮਤੀ ਮਨੁੱਖੀ ਸਰੋਤਾ ਨੂੰ ਬਾਹਰਲੀ ਮੁਲਕ ਦੀਆਂ ਧਰਤੀਆਂ ਤੇ ਧੱਕਣ ਦੀ ਕੋਜੀ ਸਾਜਿਸ਼ ਰਚੀ ਜਾ ਰਹੀ ਹੈ। ਡਾ. ਧਾਲੀਵਾਲ ਨੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆ ਸੰਸਥਾਵਾ, ਅਧਿਆਪਕਾ ਅਤੇ ਵਿਦਿਆਰਥੀਆਂ ਦੇ ਹਿੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਸਥਾਵਾ ਨੂੰ ਤੁਰੰਤ ਖੋਲਣ ਅਤੇ ਕੋਰੋਨਾ ਦੇ ਚਲਿਦਆਂ ਲੋੜਾਂ ਦੀਆਂ ਸਾਵਧਾਨੀਆਂ ਨੂੰ ਵਰਤਦੇ ਹੋਏ ਕੰਮ ਕਾਜ ਕਰਨ ਦੇ ਤੁਰੰਤ ਆਦੇਸ਼ ਜਾਰੀ ਕਰੇ ਤਾਂ ਜੋ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ।

आईलैटस केंद् खोलने की अनुमति देने का सरकार का निर्णय तर्कहीन ,ਆਈਲੈਟਸ ਸੈਂਟਰ ਖੋਲਣ ਦੀ ਆਗਿਆ ਸਰਕਾਰ ਦਾ...
bottom of page